ਯੂ.ਕੇ ਪੰਜਾਬੀ ਨੌਜਵਾਨ 'ਤੇ ਡਿੱਗ ਗਈ ਕੰਧ,25 ਸਾਲਾਂ ਪੁੱਤ ਨੂੰ ਆਖ਼ਰੀ ਵਾਰ ਦੇਖਣ ਲਈ ਤੜਫ਼ ਰਹੀ ਮਾਂ!|OneIndia Punjabi

2023-12-22 0

ਵਿਦੇਸ਼ ਵਿੱਚ ਪੜਾਈ ਕਰਨ ਗਏ ਗੁਰਦਾਸਪੁਰ ਦੇ ਮਹੱਲਾ ਪ੍ਰੇਮ ਨਗਰ ਦੇ 25 ਸਾਲ ਦੇ ਨੌਜਵਾਨ ਇਕਰਮ ਸਿੰਘ ਦੀ ਕੰਮ ਦੌਰਾਨ ਹੋਈ ਮੌਤ ਪਰਿਵਾਰ ਦਾ ਰੋ - ਰੋ ਹੋਇਆ ਬੁਰਾ ਹਾਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਕ ਇਕਰਮਨ ਸਿੰਘ 2020 ਵਿੱਚ ਯੂਕੇ ਪੜ੍ਹਾਈ ਕਰਨ ਗਿਆ ਸੀ। ਉਨ੍ਹਾਂ ਦੱਸਿਆ ਕਿਹਾ ਕਿ 12 ਤਰੀਕ ਨੂੰ ਕੰਮ ਦੌਰਾਨ ਉਸ ਦੀ ਮੌਤ ਹੋ ਗਈ।ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅੰਬੈਸੀ ਵੱਲੋਂ ਸਾਨੂੰ 15 ਤਰੀਕ ਨੂੰ ਫੋਨ ਕੀਤਾ ਗਿਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਦਿੱਤੀ ਗਈ ਕਿ ਕੰਮ ਦੌਰਾਨ ਉਸ ਦੀ ਦੀਵਾਰ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ।
.
The wall fell on the UK Punjabi youth, the mother is dying to see her 25-year-old son for the last time!
.
.
.
#uknews #ikramsingh #gurdaspurnews
~PR.182~

Videos similaires